ਰਾਤ ਗੁਜਰਦੀ ਹੌਲ਼ੀ ਹੌਲ਼ੀ

ਕੁੱਤੇ ਭੌਂਕ ਰਹੇ

ਰਾਤ ਦੌੜਣਾ ਨਹੀਂ ਚਾਹੁੰਦੀ

ਦਵਿੰਦਰ ਪੂਨੀਆ