ਗੁਲਮੋਹਰ 22 ਸ਼ਨੀਵਾਰ ਨਵੰ. 2008 Posted by ਸਾਥੀ ਟਿਵਾਣਾ in ਕੈਨੇਡਾ/Canada, ਬਿਰਖ, ਹਰਜੀਤ ਜਨੋਹਾ ≈ ਟਿੱਪਣੀ ਕਰੋ ਖਿੜਿਆ ਗੁਲਮੋਹਰ ਫੁੱਲਾ ਦਾ ਆਹਲਣਾ ਵਿਚ ਖੇਡਣ ਪੰਛੀ ਹਰਜੀਤ ਜਨੋਹਾ
ਸਹੁਰੇ ਪੇਕੇ 22 ਸ਼ਨੀਵਾਰ ਨਵੰ. 2008 Posted by ਸਾਥੀ ਟਿਵਾਣਾ in ਜੀਵਨ/Life, ਪੰਜਾਬ/Punjab, ਹਰਪ੍ਰੀਤ ਸਿੰਘ ≈ ਟਿੱਪਣੀ ਕਰੋ ਚੱਲੇ ਸਹੁਰੇ ਪੇਕੇ ਕਾਠੀ ਵਾਲ਼ਾ ਪੈਡਲ ਮਾਰੇ ਕਲੀਅਰ ਵਾਲ਼ੀ ਗੋਟਾ ਵੇਖੇ ਹਰਪਰੀਤ ਸਿੰਘ