A motionless lake

is kissed by the pink sunset

The lake remains still

Kayla Neufeld, 12 years, Canada.

ਇਕ ਸਥਿਰ ਝੀਲ ਨੂੰ

ਗੁਲਾਬੀ ਸੰਧਿਆ ਨੇ ਚੁੰਮਿਆ

ਝੀਲ ਸ਼ਾਂਤ ਹੀ ਰਹੀ

ਕਾਇਲਾ ਨਿਯੂਫੇਲਡ, ੧੨ ਵਰਸ, ਕੈਨੇਡਾ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ