ਟਿਕੀ ਰਾਤ ਦਾ ਚਾਕਰ

ਕਰਦਾ ਫਿਰਦਾ ਠਕ ਠਕ

ਸਾਡੀ ਨੀਂਦ ਖਾਤਰ

ਗੁਰਮੀਤ ਸੰਧੂ