outside laundry

a bee alights

on the floral sheet

Andrea Cecon

ਕੱਪੜੇ ਪਾਏ ਸੁੱਕਣੇ

ਆ ਬੈਠੀ ਮਧੂ-ਮੱਖੀ

ਫੁੱਲਾਂ ਵਾਲ਼ੀ ਚਾਦਰ ‘ਤੇ

ਆਂਡਰੇ ਚੇਕਨ

ਅਨੁਵਾਦ: ਅਮਰਜੀਤ ਸਾਥੀ


ਇਸ਼ਤਿਹਾਰ