Rising to the jump

Beauty of flying through air

Splashing back to sea

Ashley Schwell, 14 years, USA.

ਉੱਪਰ ਉੱਚਾ ਉੱਠਣਾ

ਛਭ ਹਵਾ ਵਿਚ ਉੜਣ ਦਾ

ਮੁੜ ਸਾਗਰ ਵਿਚ ਛਾਲ਼

ਐਸ਼ਲੇ ਸ਼ਵੈੱਲ, ੧੪ ਵਰਸ, ਯੂ ਐਸ ਏ।

ਅਨੁਵਾਦ: ਅਮਰਜੀਤ ਸਾਥੀ