A leaf on the pond

Autumn wind conjures ripples

A gentle rocking

Amelie Hoffmann, 13 years, Germany.

ਛੱਪੜ ਤਰਦਾ ਪੱਤਾ

ਪਤਝੜ ਪੌਣ ਜਗਾਵੇ ਲਹਿਰਾਂ

ਹੌਲ਼ੇ ਹੌਲ਼ੇ ਝੂਟੇ

ਐਮੇਲੀ ਹੌਫਮੈਨ, ੧੩ ਵਰਸ, ਜਰਮਨੀ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ