ਖੋਖਾ/Fired case 17 ਸੋਮਵਾਰ ਨਵੰ. 2008 Posted by ਸਾਥੀ ਟਿਵਾਣਾ in ਕੈਨੇਡਾ/Canada, ਜਗਜੀਤ ਸੰਧੂ, ਜੀਵਨ/Life ≈ 3 ਟਿੱਪਣੀਆਂ ਸੁੰਨਾਂ ਸ਼ਿਕਾਰ ਮਚਾਨ ਕਾਰਤੂਸਾਂ ਦੇ ਖੋਖੇ ਇੱਕ ਨਿੱਕੀ ਜਿਹੀ ਬਾਈਬਲ ਜਗਜੀਤ ਸੰਧੂ Share this:TwitterFacebookLike this:ਪਸੰਦ ਕਰੋ Loading... ਸਬੰਧਿਤ
ਜਗਜੀਤ ਜੀ..ਇਸ ਹਾਇਕੂ ਬਾਰੇ ਮੇਰੇ ਦੋ ਮੁਖ਼ਤਲਿਫ਼ ਨਜ਼ਰੀਏ ਹਨ…ਇੱਕ ਤਾਂ ਕਿ ਸ਼ਿਕਾਰੀ ਖ਼ੁਦ ਸ਼ਿਕਾਰ ਹੋ ਗਿਆ ਤੇ ਉਸਦਾ ਸਮਾਨ ਪਿੱਛੇ ਰਹਿ ਗਿਆ…ਦੂਜਾ…ਕਿ ਇੱਕ ਦਿਨ ਜ਼ੁਲਮ ਅਤੇ ਹਿੰਸਾ ਖ਼ਤਮ ਹੋਵੇਗੀ ਤੇ ਸਿਰਫ਼ ਧਰਮ ਤੇ ਸੱਚ ਦਾ ਪਸਾਰਾ ਹੋਵੇਗਾ।
ਮੈਨੂੰ ਇਹ ਵੱਖਰੀ ਕਿਸਮ ਦਾ, ਡੂੰਘੀ ਸੋਚ ਵਾਲ਼ਾ ਖ਼ਿਆਲ ਬਹੁਤ ਜ਼ਿਆਦਾ ਪਸੰਦ ਆਇਆ। ਬਹੁਤ-ਬਹੁਤ ਮੁਬਾਰਕ ਜਗਜੀਤ ਜੀ!
ਅਦਬ ਸਹਿਤ
ਤਮੰਨਾ
gehri gall kahi hai. parhna kujh te karna kujh. mooh mein ram ram bagal mein chhuri. nice posting Sandhu Sahib. Haiku iho jiha hi hona chahida hai.
ਕੁੱਝ ਰੁਝੇਵਿਆਂ ਕਾਰਨ ਹਾਇਕੂ ਦੇ ਪਿੰਡ ਵਿੱਚ ਚੱਕਰ ਨਹੀਂ ਲੱਗਾ। ਬਹੁਤ
ਕੁੱਝ ਪੜ੍ਹਨੋਂ ਖੁੰਝ ਗਿਆ। ਦੇਰੀ ਨਾਲ਼ ਆਉਣ ਲਈ ਖਿਮਾ।
ਤੁਸੀਂ ਮੁਬਾਰਕਬਾਦ ਦੇ ਵਧੇਰੇ ਹੱਕਦਾਰ ਹੋ, ਤਨਦੀਪ। You have multitude in your interpretations.
Thanks, for your encouraging words Mr. Poonia. You captured hypocrisy in the whole environment, which is a new angle to view it.