ਮੰਡੀ ਫਸਲ ਆਈ

ਅਮਰੂਦਾਂ ਵਾਲੇ ਨੇ ਲਾ ਲੀ

ਚਾਹ ਦੀ ਰੇੜ੍ਹੀ

ਹਰਪ੍ਰੀਤ ਸਿੰਘ