ਗਲ਼ਿਆ-ਸੜਿਆ ਰੁੱਖ

ਉਸਦੀ ਹਿੱਕ ‘ਤੇ ਵਸਿਆ

ਖੁੰਬਾਂ ਦਾ ਸ਼ਾਂਤ ਜਹਾਨ

ਸੁਖਵਿੰਦਰ ਜੁਤਲਾ