Hail you know

When you touch with your hand

It hurts

Sachie Ishihara, 8 years, Mexico.

ਓਲ਼ੇ ਤੁਸੀਂ ਜਾਣਦੇ ਹੋ

ਜੇ ਹੱਥਾਂ ਨਾਲ਼ ਛੂਹੋ ਤਾਂ

ਦਰਦ ਹੁੰਦਾ ਹੈ

ਸਾਚੀਏ ਇਸ਼ੀਹਾਰਾ, ੮ ਵਰਸ, ਮੈਕਸੀਕੋ।

ਅਨੁਵਾਦ: ਅਮਰਜੀਤ ਸਾਥੀ