I see the flow of the river

The continuous song

Of gushing water

Shyla Francisco, 13 years, Philippines.

ਮੈਂ ਦੇਖਾਂ ਦਰਿਆ ਦੀ ਰਵਾਨੀ

ਇਕ ਨਿਰੰਤਰ ਗੀਤ

ਵਗਦੇ ਪਾਣੀ ਦਾ

ਸ਼ਾਇਲਾ ਫਰਾਂਸਿਸਕੋ, ੧੩ ਵਰਸ, ਫਿਲਪਾਈਨਜ।

ਅਨੁਵਾਦ: ਅਮਰਜੀਤ ਸਾਥੀ