ਸੜਕ ਕਿਨਾਰੇ

ਪੀਕੇ ਤੋੜੀ ਬੋਤਲ

ਨਿੱਕੇ ਪੈਰ ਲਹੂ-ਲੁਹਾਣ

ਅਮਰਜੀਤ ਸਾਥੀ