sound of the saw

a naked birch falls

into the embrace of the green ones

Ines kokalj

ਆਰੀ ਦੀ ਆਵਾਜ਼

ਨਿਪੱਤਰਾ ਭੋਜ-ਬਿਰਖ ਢਹਿ ਪਿਆ

ਹਰੇ ਰੁੱਖਾਂ ਦੀਆਂ ਬਾਹਾਂ ਵਿਚ

ਇਨਿਸ ਕੋਕਲਜ

ਅਨੁਵਾਦ: ਅਮਰਜੀਤ ਸਾਥੀ