ਸਮਾਧਾਂ ਦੀ ਚੁੱਪ 14 ਸ਼ੁੱਕਰਵਾਰ ਨਵੰ. 2008 Posted by ਸਾਥੀ ਟਿਵਾਣਾ in ਅਨੁਵਾਦ, ਅਮਨ, ਇਟਲੀ/Italy ≈ 4 ਟਿੱਪਣੀਆਂ war mausoleum a bird’s chirping breaks the silence Andrea Cecon ਜੰਗੀ ਸਮਾਧਾਂ ਇਕ ਪੰਛੀ ਦੀ ਚਹਿਚਹਾਟ ਚੁੱਪ ਤੋੜਦੀ ਐਂਦਰੀਆ ਚੇਕਨ Share this:TwitterFacebookLike this:ਪਸੰਦ ਕਰੋ ਲੋਡ ਹੋ ਰਿਹੈ ਹੈ... ਸਬੰਧਿਤ
All of the Haikus posted here are highly appreciable- orginal as well as translated.
Thanks to you and to the writers for enlightening the Panjabi readers on different topics in minimum words.
Keep it up!
Dhindsa
ਸਾਥੀ ਜੀ…ਏਸ ਹਾਇਕੂ ਨੇ ਮੈਨੂੰ ਫਰਾਂਸ ਦੇ ਸ਼ਹਿਰ ਸਟਰੈਸਬਰਗ ਦਾ ਹਿਟਲਰ ਦਾ ਬਣਾਇਆ ਓਹ ਪਹਾੜੀ ਕਿਲਾ ਯਾਦ ਕਰਵਾ ਦਿੱਤਾ ਜਿੱਥੇ ਓਹ ਮਾਸੂਮ ਲੋਕਾਂ ਤੇ ਅਸਹਿਣਯੋਗ ਜ਼ੁਲਮ ਕਰਦਾ ਹੁੰਦਾ ਸੀ…ਓਥੇ ਅੱਜ ਵੀ ਹਵਾ ‘ਚ ਅਜੀਬ ਜਿਹੀ ‘ਚੁੱਪ’ ਹੈ…’ਮਾਤਮ’ ਹੈ…’ਸਹਿਮ’ ਹੈ…ਮੇਰੇ ਅਹਿਸਾਸਾਂ ਨੇ ਵਾਪਸ ਆ ਕੇ ਇੱਕ ਨਜ਼ਮ ਦਾ ਰੂਪ ਲੈ ਲਿਆ ਸੀ…ਕਦੇ ‘ਆਰਸੀ’ ਨੇ ਸਾਂਝੀ ਕਰੂੰ!
ਮਨ ਤਾਂ ਜ਼ਰੂਰ ਭਰ ਆਇਆ..ਪਰ ਇਸ ਗੱਲ ਦੀ ਖ਼ੁਸ਼ੀ ਹੈ ਕਿ ਹਾਇਕੂ ਵੱਖਰੇ ਵਿਸ਼ਿਆਂ ਤੇ ਲਿਖੇ ਜਾ ਰਹੇ ਨੇ।
Good job Andrea!
ਤਮੰਨਾ
Thank you so much for posting this haiku: I am truly honoured… Thanks also for the translation!
Sincerly
Andrea Cecon
a good haiku. when we mark full stop after the word ‘war’? we have to break the silence against it. a great hidden message by Andrea Cecon.