ਜੇਲ੍ਹ ਦੀ ਕੰਧ …

ਪੰਛੀ ਬੈਠਾ ਕੁਝ ਬੋਲਕੇ

ਉੜ ਗਿਆ

ਅਮਰਜੀਤ ਸਾਥੀ