Steam rises slowly

The water bubbles gently

Bathroom mirror blurs

Chloc Gott, 14 years, England.

ਉੱਠੀ ਭਾਫ ਹੌਲ਼ੀ ਹੌਲ਼ੀ

ਬੁਲਬਲਾਇਆ ਪਾਣੀ ਧੀਰਜ ਨਾਲ਼

ਗੁਸਲਖਾਨੇ ਦਾ ਸ਼ੀਸ਼ਾ ਧੁੰਦਲਾਇਆ

ਸ਼ਲੌੱਕ ਗੌੱਟ, ੧੪ ਵਰਸ, ਇੰਗਲੈਂਡ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ