ਪਰਛਾਂਈਂ ਮੇਰੇ ਨਾਲ਼ ਸੀ

ਸੂਰਜ ਸਾਗਰ ਡੁੱਬ ਗਿਆ

ਮੈ ਇਕੱਲਾ ਰੈਹ ਗਿਆ

ਸੁਖਵਿੰਦਰ ਜੁਤਲਾ