along with pigeons

a crow pecks at seeds, but

nobody calls her ‘black’

Alenka  Zorman

ਕਬੂਤਰਾਂ ਦੇ ਨਾਲ਼

ਇਕ ਕਾਂ ਚੁਗ ਰਿਹਾ ਦਾਣੇ, ਪਰ

ਕੋਈ ਨਾ ਆਖੇ ਉਸ ਨੂੰ ‘ਕਾਲ਼ਾ’

ਅਲੈਂਕਾ ਜ਼ੌਰਮੈਨ

ਅਨੁਵਾਦ: ਅਮਰਜੀਤ ਸਾਥੀ