ਪਤੰਗੇ ਜਲ਼ੇ

ਦੀਵੇ ਦੀਆਂ ਬਾਹਾਂ ਵਿਚ

ਥੋੜੀ-ਜਿਹੀ ਰਾਖ

ਰਾਮ ਨਿਵਾਸ ਪੰਥੀ

ਹਿੰਦੀ ਤੋਂ ਅਨੁਵਾਦ: ਅਮਰਜੀਤ ਸਾਥੀ