ਕਿੰਨਾ ਰੁੱਝਿਆ ਲਗਦੈ

ਚੋਗੇ ਦੀ ਤਲਾਸ਼ ਵਿਚ

ਪਰਦੇਸੀ ਹੋਇਆ ਪੰਛੀ

ਹਰਪ੍ਰੀਤ ਸਿੰਘ