It is pouring

All people put up their umbrellas

Except me

Dima Nedumov, 8 years, Russia.

ਮੂਹਲ਼ੇਧਾਰ ਮੀਂਹ

ਸਭ ਲੋਕਾਂ ਨੇ ਲਈਆਂ ਛਤਰੀਆਂ ਤਾਣ

ਸਿਵਾ ਮੇਰੇ

ਡੀਮਾ ਨੇਦੂਮੋਵ, ੮ ਵਰਸ, ਰੂਸ।

ਅਨੁਵਾਦ: ਅਮਰਜੀਤ ਸਾਥੀ