rainbow in a drop

slides down the sweaty skin

pours into another

Ines Kokalji

ਤੁਪਕੇ ਵਿਚ ਸਤਰੰਗੀ ਪੀਂਘ

ਮੁੜ੍ਹਕੋ-ਮੁੜ੍ਹਕੀ ਚਮੜੀ ‘ਤੇ ਰੁੜ੍ਹਦੀ

ਜਾ ਮਿਲੇ ਹੋਰਾਂ ਦੇ ਨਾਲ਼

ਇਨੀਸ ਕੋਕਲਜੀ

ਅਨੁਵਾਦ: ਅਮਰਜੀਤ ਸਾਥੀ