ਮੇਰਾ ਸੁਨੇਹਾ

ਪਹੁੰਚਿਆ ਤਾਂ ਹੋਣਾ ਹੀ ਹੈ

ਮੀਂਹ ਦੀਆਂ ਕਣੀਆਂ ਨਾਲ਼

ਡਾ. ਸਾਵਿਤ੍ਰੀ ਡਾਗਾ

ਹਿੰਦੀ ਤੋਂ ਅਨੁਵਾਦ: ਅਮਰਜੀਤ ਸਾਥੀ