Rain drops fall on the pond

Like the sound of piano

The fish are happy

Linggi Yue, 8 Years, China.

ਕਣੀਆਂ ਪੈਣ ਤਲਾ ਦੇ ਉੱਤੇ

ਪਿਆਨੋ ਦੀ ਧੁਨ ਵਾਂਗ

ਮੱਛੀਆਂ ਲੈਣ ਅਨੰਦ

ਲਿੰਗੀ ਯੂਈ, ੮ ਵਰਸ, ਚੀਨ।

ਅਨੁਵਾਦ: ਅਮਰਜੀਤ ਸਾਥੀ