ਬਿੱਲੀਆਂ ਦੇ ਝਗੜੇ ਨੇ

ਨੀਂਦ ਤੋੜ ਦਿੱਤੀ

ਵੋਟਾਂ ਵਾਲ਼ੀ ਸਵੇਰ ਤੋਂ ਪਹਿਲਾਂ

ਦਵਿੰਦਰ ਪੂਨੀਆ