a woman on the bench

by the nursing home is sunning

her new false teeth

Alenka Zorman

ਇਕ ਔਰਤ ਬੈਂਚ ‘ਤੇ ਬੈਠੀ

ਬਿਰਧ ਘਰ ਦੇ ਮੂਹਰੇ ਧੁੱਪ ਲੁਆਵੇ

ਅਪਣੇ ਨਵੇਂ ਨਕਲੀ ਦੰਦਾਂ ਨੂੰ

ਅਲੈਂਕਾ ਜ਼ੌਰਮੈਨ

ਅਨੁਵਾਦ: ਅਮਰਜੀਤ ਸਾਥੀ