No path …
the wind is already
on the hilltop

Alenka Zorman

ਕੋਈ ਮਾਰਗ ਨਹੀਂ…

ਹਵਾ ਜਾ ਵੀ ਚੜ੍ਹੀ

ਪਰਬਤ ਦੀ ਚੋਟੀ

ਅਲੈਂਕਾ ਜ਼ੌਰਮੈਨ

ਅਨੁਵਾਦ: ਅਮਰਜੀਤ ਸਾਥੀ