A leaf
Flying from the tree
Sees the whole world
Maya Rutar, 13 years, Slovenia.
ਇਕ ਪੱਤਾ
ਰੁੱਖ ਤੋਂ ਉੜਦਾ ਹੈ
ਤਾਂ ਸਾਰਾ ਸੰਸਾਰ ਵੇਖ ਲੈਂਦਾ ਹੈ
ਮਾਇਆ ਰੁਤਾਰ, ੧੩ ਵਰਸ, ਸਲੋਵੇਨਿਆ।
ਅਨੁਵਾਦ: ਅਮਰਜੀਤ ਸਾਥੀ
25 ਵੀਰਵਾਰ ਸਤੰ. 2008
Posted ਅਨੁਵਾਦ, ਸਲੋਵੈਨੀਆ/Slovenia, Children's Haiku/ਬੱਚਿਆਂ ਦੇ ਹਾਇਕ
inMaya Rutar, 13 years, Slovenia.
ਮਾਇਆ ਰੁਤਾਰ, ੧੩ ਵਰਸ, ਸਲੋਵੇਨਿਆ।
ਅਨੁਵਾਦ: ਅਮਰਜੀਤ ਸਾਥੀ
ik tutda patta sare sansar diaan patjharhaan da haal das dinda hai. MAYA di beenaai(nazar) di daad deni banhdi hai.
ਇਕ ਟੁੱਟਦਾ ਪੱਤਾ ਸਾਰੇ ਸੰਸਾਰ ਦੀਆਂ ਪਤਝੜਾਂ ਦਾ ਹਾਲ ਦੱਸ ਦਿੰਦਾ ਹੈ। ਮਾਇਆ ਦੀ ਬੀਨਾਈ(ਨਜ਼ਰ) ਦੀ ਦਾਦ ਦੇਣੀ ਬਣਦੀ ਹੈ।
The leave changes colors before being shed. A prototype of our own life, as we start doing more paath in our old age!