ਦਰਿਆ ਕਿਨਾਰੇ

ਬੋਤਲੀ ਜਲ ਪੀਂਦੀ

ਨਵੀਂ ਸਭਿਅਤਾ

ਦਵਿੰਦਰ ਪੂਨੀਆ

ਨੋਟ: ਬੋਤਲੀ ਜਲ: ਭਾਰਤੀ ਸਭਿਅਤਾ ਵਿਚ ਆਖਰੀ ਸਾਹ ਲੈ ਰਹੇ ਵਿਅਕਤੀ ਦੇ ਮੂੰਹ ਵਿਚ ਗੰਗਾ ਜਲ ਪਾਉਣ ਦੀ ਰੀਤ ਹੈ। ਜਿਸ ਲਈ ਲੋਕ ਬੋਤਲਾਂ ਵਿਚ ਗੰਗਾ ਜਲ ਭਰਕੇ ਅਪਣੇ ਘਰੀਂ ਰੱਖਦੇ ਹਨ।