ਫੋਟੋ: ਯੂਰੀ ਬੀ

ਅੱਖੀਆਂ ਵਿਚ ਉਡੀਕਾਂ

ਚਿਹਰੇ ਪਈਆਂ ਔਸੀਆਂ

ਰਲ਼ਗਡ ਹੋਇਆਂ ਲੀਕਾਂ

ਅਮਰਜੀਤ ਸਾਥੀ