bright morning

in the pieces of glass rising

thousands of suns

Alenka Zorman

ਚਮਕੀਲੀ ਪਰਭਾਤ

ਕੰਚ ਕੀਚਰਾਂ ਚੜ੍ਹ ਰਹੇ

ਸੂਰਜ ਕਈ ਹਜ਼ਾਰ

ਅਲੈਂਕਾ ਜ਼ੌਰਮੈਨ

ਅਨੁਵਾਦ: ਅਮਰਜੀਤ ਸਾਥੀ