Haiga by Polona Oblak

ਗਰਮ ਰੁੱਤ ਦੀ ਸੰਝ

ਬੱਦਲਾਂ ਪਿੱਛੇ ਲੁਕ ਰਿਹਾ

ਦੂਜ ਦਾਤਰੀ ਚੰਦ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ