ਬੱਦਲ਼ ਬਣਿਆ ਬੰਦਰ

ਵੇਖਦਿਆਂ ਹੀ ਗੁੰਮ ਗਿਆ

ਬਾਂਦਰ ਬੱਦਲ਼ਾਂ ਅੰਦਰ

ਅਮਰਜੀਤ ਸਾਥੀ