The leaves on a palm

Tickle the moon in water

It smiles with delight

Dayne Zorko, 11 years, Australia.

ਤਾੜ ਰੁੱਖ ਦੇ ਪੱਤੇ

ਕਰਦੇ ਕੁਤਕੁਤੀਆਂ – ਪਾਣੀ ਵਾਲਾ ਚੰਨ

ਖੁਸ਼ ਹੋਕੇ ਮੁਸਕਾਵੇ

ਹਾਇਕੂ: ਡੇਨ ਜ਼ੋਰਕੋ, ੧੧ ਵਰਸ, ਆਸਟਰੇਲੀਆ।

ਅਨੁਵਾਦ: ਅਮਰਜੀਤ ਸਾਥੀ