ਹਥੇਲ਼ੀ ਰੱਖੇ ਬੀਜ

ਆਉਣ ਵਾਲੀਆਂ ਨਸਲਾਂ ਦੇ

ਸੁਣਦੇ ਨੇ ਹਾਸੇ

ਫੋਟੋ ਅਤੇ ਹਾਇਕੂ: ਬਰਜਿੰਦਰ ਢਿਲੋਂ