ਬੜੇ ਸਵੇਰੇ

ਉੱਠ ਜਾਂਦੀਆਂ ਚਿੜੀਆਂ

ਕੌਣ ਜਗਾਉਂਦਾ

ਹਿੰਦੀ ਹਾਇਕੂ: ਡਾ ਰਾਮਾਕਾਂਤ ਸ਼੍ਰੀਵਾਸਤਵ

ਅਨੁਵਾਦ: ਅਮਰਜੀਤ ਸਾਥੀ