ਲੰਘੀ ਰੁੱਤ ਬਹਾਰ

ਫੁੱਲ ਫਲਾਂ ਤੋਂ ਬੀਜ

ਹੋਏ ਬੋਟ ਉਡਾਰ

ਅਮਰਜੀਤ ਸਾਥੀ