Haiga by Polona Oblak

ਨਿਰਮਲ ਪਾਣੀ

ਬਤਖ਼ ਰੁਕ ਕੇ

ਲੱਗੀ ਖੰਭ ਸ਼ਿੰਗਾਰਨ

ਹਾਇਦਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ