Haiku by Amarjit Sathi from his book ‘Nimakh’

Haiga and English translation by Angelee Deodhar

ਹਰਿਮੰਦਰ ਪਰਿਕਰਮਾ

ਮਾਪੇ ਟੇਕਣ ਮੱਥਾ

ਬੱਚੇ ਵੇਖਣ ਮੱਛੀਆਂ

ਹਾਇਕੂ: ਅਮਰਜੀਤ ਸਾਥੀ ਦੀ ਪੁਸਤਕ ‘ਨਿਮਖ’ ਵਿਚੋਂ

ਹਾਇਗਾ: ਅੰਜਲਿ ਦੇਵਧਰ

Note: This haiga is a gift from Dr. Angelee Deodhar, an internationally known English and Hindi haiku poet (haijin).