The Sun

Plays in the sky and

goes to sleep in the ocean

Haiku by Kazuyo Tezuka, 8 Years, Japan

ਸੂਰਜ

ਖੇਡਦਾ ਤਾਂ ਹੈ ਅਸਮਾਨ ਵਿਚ

ਅਤੇ ਸੌਂ ਜਾਂਦਾ ਹੈ ਸਾਗਰ ਵਿਚ

ਹਾਇਕੂ: ਕਾਜ਼ੁਯੋ ਤੇਜ਼ੁਕਾ, 8 ਵਰਸ, ਜਾਪਾਨ

ਅਨੁਵਾਦ: ਅਮਰਜੀਤ ਸਾਥੀ