ਘੁੱਪ ਹਨੇਰਾ ਸਾਹਵੇਂ –

ਦੋ ਬੱਤੀਆਂ ਵਿਚਕਾਰ

ਇਕ ਜਣੇ ਦੇ ਦੋ ਪਰਛਾਵੇਂ

ਅਮਰਜੀਤ ਸਾਥੀ