ਫੁੱਲ ਗੁਲਾਬੀ

ਚੁੰਮਣ ਨੂੰ ਦਿਲ ਕਰਦਾ

ਡਰ ਹੈ ਕੰਡਿਆਂ ਦਾ

ਫੋਟੋ ਅਤੇ ਹਾਇਕੂ: ਬਰਜਿੰਦਰ ਢਿਲੋਂ