ਖੁੰਝਕੇ ਕਤਾਰ ਚੋਂ

ਰਹੀ ਭਾਲ਼ਦੀ ਰਾਹ ਸੱਜਣਾਂ ਦਾ

ਮਿਲ ਗਈ ਤਨਹਾਈ

ਬਰਜਿੰਦਰ ਢਿਲੋਂ