I have a boat – it

takes me wherever I want

until I wake up

Alan Chu, 10 years, Singapore

ਮੇਰੇ ਕੋਲ਼ ਇਕ ਕਿਸ਼ਤੀ ਹੈ – ਜੋ

ਮੈਨੂੰ ਲੈ ਜਾਂਦੀ ਜਿੱਥੇ ਚਾਹਾਂ

ਜਦ ਤੱਕ ਮੈਂ ਨਾ ਜਾਗਾਂ

ਐਲਨ ਚੂ, ੧੦ ਵਰਸ, ਸਿੰਘਾਪੁਰ

ਅਨੁਵਾਦ: ਅਮਰਜੀਤ ਸਾਥੀ