shot

a bird’s wing and azure

blooded

Alenka Zorman

ਗੋਲ਼ੀ ਚੱਲੀ

ਪੰਛੀ ਖੰਭ ‘ਤੇ ਨੀਲੰਬਰ

ਲਹੂ ਲੁਹਾਣ

ਅਲੈਂਕਾ ਜ਼ੌਰਮੈਨ

ਅਨੁਵਾਦ: ਅਮਰਜੀਤ ਸਾਥੀ

ਨੋਟ: azure= ਨੀਲਾ ਅੰਬਰ = ਨੀਲੰਬਰ