Haiga by Polona Oblak

ਬੇਮੌਸਮੀ ਗਰਮੀ

ਘੁੱਗੀ ਕਰੇ ਬੇਕਾਰ

ਸੱਦੇ ਦਾ ਇੰਤਜ਼ਾਰ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ