Haiga by Polona Oblak

ਝੜੀਆਂ ਪੱਤੀਆਂ ਉੱਪਰ

ਖਿੜ ਰਿਹਾ ਹੈ

ਇਕ ਜੰਗਲ਼ੀ ਗੁਲਾਬ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ