Haiga by Polona Oblak

ਨਿੱਘੇ ਨਿੱਘੇ ਹੋਏ!

ਧੁੱਪ ਪਲ਼ੋਸੇ ਪੱਤੇ

ਤਾਂਬੇ ਰੰਗੇ ਬਰਚੇ ਦੇ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ; ਅਮਰਜੀਤ ਸਾਥੀ