‘ਕੱਲਾਕਾਰਾ

ਅੰਧਕਾਰ ਦੀ ਹਉਮੈ

ਤੋੜੇ ਤਾਰਾ

ਡਾ. ਸੁਰਿੰਦਰ ਵਰਮਾ

ਹਿੰਦੀ ਤੋਂ ਅਨੁਵਾਦ: ਅਮਰਜੀਤ ਸਾਥੀ

(‘ਹਾਇਕੂ ਦਰਪਨ’ ਦੇ ਧੰਨਵਾਦ ਸਹਿਤ)